ਸੰਦ-ਪੱਟੀ 'ਤੇ ਜਾਓ

WordPress.org

ਪੰਜਾਬੀ

1
ਵਿਸ਼ੇਸ਼ਤਾ ਅਨੁਸਾਰ ਛਾਂਟੀ
ਛਾਂਟੀ ਮਾਰੋ:
ਸੋਧੋ

ਖਾਕਾ

ਵਿਸ਼ੇਸ਼ਤਾਵਾਂ

ਵਿਸ਼ਾ

ਥੀਮਾਂ ਦੀ ਸੂਚੀ 'ਤੇ ਪਹੁੰਚੋ

ਚੰਡੀਗੜ੍ਹ

rameshbajpayee ਦੁਆਰਾ

ਇਹ Twenty Seventeen ਦੀ ਛੋਟੀ ਥੀਮ ਹੈ।

ਸੰਸਕਰਣ: 1.3

ਆਖਰੀ ਉੱਨਤੀਕਰਨ: 22 ਸਤੰਬਰ 2018

ਸਰਗਰਮ ਸਥਾਪਤੀਆਂ: 300+

ਥੀਮ ਦਾ ਮੁੱਖ ਪੰਨਾ

ਚੰਡੀਗੜ੍ਹ ਵਰਡਪ੍ਰੈੱਸ ਥੀਮ ਖੂਬਸੂਰਤ ਸ਼ਹਿਰ ਚੰਡੀਗੜ੍ਹ ਦੀ ਖੂਬਸੂਰਤੀ ਨੂੰ ਸਮਰਪਿਤ ਹੈ। ਅਸਲ ਵਿੱਚ ਇਹ ਥੀਮ ਚੰਡੀਗੜ੍ਹ ਦੀ ਅਧਿਕਾਰਤ ਵੈੱਬਸਾਈਟ ਲਈ ਤਿਆਰ ਕੀਤੀ ਗਈ ਹੈ, ਇਹ ਥੀਮ ਵਰਡਪ੍ਰੈੱਸ ਦੀ ਖੂਬਸੂਰਤ ਮੂਲ ਥੀਮ - ਵੀਹ ਸਤਾਰਾਂ - ਦੇ ਅਧਾਰ 'ਤੇ ਤਿਆਰ ਕੀਤੀ ਗਈ ਹੈ। ਵੀਹ ਸਤਾਰਾਂ ਆਪਣੇ ਸਾਫ਼ ਡਿਜ਼ਾਇਨ, ਸਰਵੋਤਮ ਕਾਰਗੁਜ਼ਾਰੀ ਅਤੇ ਸੋਹਣੇ ਫ਼ੌਂਟਾਂ ਨਾਲ ਲੈਸ ਇੱਕ ਖੂਬਸੂਰਤ ਥੀਮ ਹੈ। ਇਸਦੇ ਵਿੱਚ ਕੁਝ ਚੀਜ਼ਾਂ ਦੀ ਘਾਟ ਸੀ ਜੋ ਕਿ ਸਾਡੇ ਉਦੇਸ਼ਾਂ ਨੂੰ ਪੂਰ ਨਹੀਂ ਰਹੀਆਂ ਸਨ, ਜਿਸਨੇ ਸਾਨੂੰ ਖੁਦ ਦੀ ਥੀਮ ਬਣਾਉਣ ਲਈ ਪ੍ਰੇਰਿਤ ਕੀਤਾ।

ਦਰਜਾਬੰਦੀ

ਸਾਰੀਆਂ ਦੇਖੋ
ਹਾਲੇ ਤੱਕ ਇਸ ਥੀਮ ਦੀ ਦਰਜਾਬੰਦੀ ਨਹੀਂ ਹੋਈ।
ਮੇਰੀ ਸਮੀਖਿਆ ਜੋੜੋ

ਸਹਿਯੋਗ

Got something to say? Need help?

ਸਹਿਯੋਗ ਫੋਰਮ ਦੇਖੋ

ਰਿਪੋਰਟ ਕਰੋ

Does this theme have major issues?

ਇਸ ਥੀਮ ਨੂੰ ਰਿਪੋਰਟ ਕਰੋ

ਕੋਈ ਥੀਮ ਨਹੀਂ ਲੱਭੀ। ਹੋਰ ਕੁਝ ਖੋਜੋ।