ਸੁਆਗਤ

ਵਰਡਪ੍ਰੈਸ ਦੇ ਪੰਜਾਬੀ ਸੰਸਕਰਣ ਵਿੱਚ ਤੁਹਾਡਾ ਸੁਆਗਤ ਹੈ। ਇਹ ਇੱਕ ਸਮੱਗਰੀ ਪ੍ਰਬੰਧਨ ਪ੍ਰਣਾਲੀ (CMS) ਹੈ ਜੋ ਕਿ ਬਹੁਤ ਹੀ ਸੌਖੇ ਅਤੇ ਵਧੀਆ ਤਰੀਕੇ ਨਾਲ ਜਾਲਸਥਾਨ(ਵੈੱਬਸਾਈਟ) ਸਮੱਗਰੀ ਦੇ ਸੰਯੋਜਨ ਅਤੇ ਪ੍ਰਕਾਸ਼ਨ ਵਿੱਚ ਮਦਦ ਕਰਦੀ ਹੈ।