Language Translate Widget for WordPress – ConveyThis

ਵੇਰਵਾ

ConveyThis Translate is the most accurate, fastest and easiest language plugin to translate your WordPress website into over 120 languages!

ConveyThis ਅਨੁਵਾਦ ਨੂੰ ਸਥਾਪਤ ਕਰਨ ਲਈ ਕੁਝ ਕੁ ਅਸਾਨ ਸਟੈੱਪ ਹੁੰਦੇ ਹਨ ਅਤੇ ਜਿਹਨਾਂ ਨੂੰ 2 ਤੋਂ ਵੱਧ ਮਿੰਟ ਨਹੀਂ ਲੱਗਦੇ।

ਇਸ ਪਲੱਗਇਨ ਨਾਲ ਆਪਣੀ ਵੈੱਬਸਾਈਟ ਦਾ ਅਨੁਵਾਦ ਕਰਨ ਲਈ ਤੁਹਾਡਾ ਵੈੱਬ ਡਿਵਲਪਮੈਂਟ ਵਾਲਾ ਪਿਛੋਕੜ ਹੋਣਾ ਜ਼ਰੂਰੀ ਨਹੀਂ ਤੇ ਨਾ ਹੀ ਤੁਹਾਨੂੰ .PO ਫਾਇਲਾਂ ਨਾਲ ਮੱਥਾ ਮਾਰਨ ਦੀ ਲੋੜ ਹੈ। ConveyThis ਅਨੁਵਾਦ ਆਪਣੇ-ਆਪ ਤੁਹਾਡੀ ਵੈੱਬਸਾਈਟ ਦੀ ਸਮੱਗਰੀ ਦੀ ਪਛਾਣ ਕਰਦਾ ਹੈ ਅਤੇ ਫ਼ੌਰੀ ਤੇ ਸਟੀਕ ਮਸ਼ੀਨੀ ਅਨੁਵਾਦ ਪ੍ਰਦਾਨ ਕਰਦਾ ਹੈ। ਸਾਰੇ ਅਨੁਵਾਦਤ ਪੰਨਿਆਂ ਨੂੰ ਗੂਗਲ ਦੇ ਬਹੁ-ਭਾਸ਼ਾਈ ਵੈੱਬਸਾਈਟਾਂ ਦੇ ਸੰਦਰਭ ਵਿਚਲੇ ਚੰਗੇ ਵਿਹਾਰਾਂ ਨਾਲ ਆਪਟੀਮਾਈਜ਼ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਤੁਸੀਂ ਸਾਰੇ ਕੀਤੇ ਅਨੁਵਾਦਾਂ ਨੂੰ ਸੁਖਾਲੇ ਇੰਟਰਫੇਸ ਵਿੱਚ ਦੇਖ ਅਤੇ ਸੋਧ ਸਕੋਗੇ ਜਾਂ ਆਪਣੇ ਇਸ ਕੰਮ ਲਈ ਪੇਸ਼ੇਵਰ ਅਨੁਵਾਦਕ ਨਿਯੁਕਤ ਕਰੋ। ਨਤੀਜੇ ਵਜੋਂ ਤੁਹਾਨੂੰ SEO ਲਈ ਆਪਟੀਮਾਈਜ਼ ਕੀਤੀ ਹੋਈ ਬਹੁ-ਭਾਸ਼ਾਈ ਵੈੱਬਸਾਈਟ ਮਿਲੇਗੀ।

ਵਿਸ਼ੇਸ਼ਤਾਈਆਂ:

• fast and accurate automatic machine translation
• 100+ languages of the most popular world languages
• no redirections to third-party sites as with Google translate
• translate attributes, alt text, meta text, page URLs
• no credit card required for registration and money back guarantee for all paid plans
• easy to use (just a few simple steps from registration to translation)
• no need to deal with .PO files and no coding required
• 100% compatibility with all themes and plugins (including WooCommerce)
• SEO-optimized (all translated pages will be indexed by Google, Bing, Yahoo, etc.)
• one simple interface to manage all your translated content
• professional translators from a translation agency with over 15 years of experience
• customizable design and position of language switcher button
• compatible with SEO plugins: Rank Math, Yoast, SEOPress

ਕੀ ConveyThis ਅਨੁਵਾਦ ਮੁਫ਼ਤ ਹੈ?

ConveyThis Translate provides Free plan with 2,500 words and 1 language.
More features are available on our advanced plans.

ਸਾਡੀ ਹਰੇਕ ਯੋਜਨਾ ਦੀਆਂ ਆਪੋ-ਆਪਣੀਆਂ ਵਿਸ਼ੇਸ਼ਤਾਵਾਂ ਤੇ ਲਾਭ ਹੁੰਦੇ ਹਨ। ਹਾਲਾਂਕਿ, ਮੁਫਤ ਯੋਜਨਾ ਤੁਹਾਡੀ ਬਹੁ-ਭਾਸ਼ਾਈ ਯਾਤਰਾ ਦੀ ਸ਼ੁਰੂਆਤ ਲਈ ਚੰਗੀ ਹੈ ਅਤੇ ਇਸਦੀਆਂ ਬਹੁ-ਵਿਸ਼ੇਸ਼ਤਾਵਾਂ, ਜਿਵੇਂ ਕਿ ਸਵੈ-ਚਲਿਤ ਮਸ਼ੀਨੀ ਅਨੁਵਾਦ, SEO ਆਪਟੀਮਾਈਜ਼ੇਸ਼ਨ, URL ਦਾ ਅਨੁਵਾਦ, ਵਿਸ਼ਲੇਸ਼ਣ ਡੈਸ਼ਬੋਰਡ, ਇੰਟਰਫ਼ੇਸ ਦਾ ਅਨੁਵਾਦ ਤੇ ਸੋਧ, ਦਾ ਲਾਹਾ ਚੁੱਕੋ। ਆਮ ਦੁਭਾਸ਼ੀ ਵੈੱਬਸਾਈਟਾਂ ਲਈ ਸਭ ਤੋਂ ਛੋਟੀ ਯੋਜਨਾ ਕਾਫ਼ੀ ਹੋਵੇਗੀ। ਜਿਵੇਂ ਹੀ ਤੁਹਾਡੇ ਦਰਸ਼ਕ ਵਧਦੇ ਹਨ ਤਾਂ ਇਹ ਵੱਡੀ ਯੋਜਨਾ ਪ੍ਰਾਪਤ ਕਰਨ ਦਾ ਸੰਕੇਤ ਹੈ। ਪਰ ਤਦ ਤੱਕ ਪਲੱਗਇਨ ਤੁਹਾਨੂੰ ਸਾਰੇ ਲਾਭ ਚੁੱਕਣ ਵਿੱਚ ਮਦਦ ਕਰੇਗੀ, ਬਿਨਾਂ ਕਿਸੇ ਕਟੌਤੀ ਦੇ।

SEO ਆਪਟੀਮਾਈਜ਼ੇਸ਼ਨ ਇੰਨੀ ਜ਼ਰੂਰੀ ਕਿਉਂ ਹੈ?

ਤੁਹਾਡੀ ਬਹੁ-ਭਾਸ਼ਾਈ ਸਮੱਗਰੀ ਨੂੰ ਸਾਰੇ ਖੋਜ ਇੰਜਣਾਂ ਵੱਲੋਂ ਸਹੀ ਤਰ੍ਹਾਂ ਸੂਚੀਬੱਧ ਕੀਤਾ ਜਾਵੇਗਾ ਤਾਂ ਜੋ ਤੁਹਾਨੂੰ ਵਾਧੂ (50% ਤੱਕ) SEO ਬੂਸਟ ਮਿਲੇ।
ਬਹੁਤ ਸਾਰੀਆਂ ਰਵਾਇਤੀ ਪਲੱਗਇਨਾਂ ਤੁਹਾਡੀ ਵੈੱਬਸਾਈਟ ਨੂੰ ਮੁਫ਼ਤ ਵਿੱਚ ਅਨੁਵਾਦ ਕਰਨ ਦੀ ਸਹੂਲਤ ਤਾਂ ਦਿੰਦੀਆਂ ਹਨ ਤੇ ਤੁਹਾਡੇ ਪੰਨਿਆਂ ਦੇ URL, ਤਸਵੀਰਾਂ ਦੇ alt ਟੈਗਾਂ, hreflang ਐਟਰੀਬਿਊਟਾਂ ਆਦਿ ਜੋੜਨ ਲਈ ਤੁਹਾਨੂੰ ਪ੍ਰੀਮੀਅਮ ਯੋਜਨਾ ਖਰੀਦਣ ਲਈ ਕਹਿੰਦੀਆਂ ਹਨ। ConveyThis ਅਨੁਵਾਦ ਉਸੇ ਸਮੇਂ ਚੱਲਦਾ ਹੈ ਅਤੇ ਬਹੁ-ਭਾਸ਼ਾਈ ਸਾਈਟ ਦੇ ਸਾਰੇ ਲਾਭ ਤੁਹਾਨੂੰ ਸ਼ੁਰੂ ਤੋਂ ਹੀ ਦਿੰਦਾ ਹੈ।

ਕੀ ConveyThis ਅਨੁਵਾਦ ਮਦਦ ਪ੍ਰਦਾਨ ਕਰਦਾ ਹੈ?

ConveyThis ਅਨੁਵਾਦ ਹਰ ਕਿਸੇ ਨੂੰ ਫ਼ੌਰੀ ਮਦਦ ਪ੍ਰਦਾਨ ਕਰਦਾ ਹੈ।

ਤੁਸੀਂ ਆਪਣੇ ਸਵਾਲ ਜਾਂ ਤਾਂ ConveyThis.com ਵੈੱਬਸਾਈਟ ’ਤੇ ਆਨਲਾਈਨ ਚੈਟ ਜ਼ਰੀਏ ਪੁੱਛ ਸਕਦੇ ਹੋ ਜਾਂ ਸਾਨੂੰ ਸਿੱਧਾ support@conveythis.com ’ਤੇ ਈਮੇਲ ਭੇਜ ਸਕਦੇ ਹੋ।

ਸਾਡਾ ਕੰਮ ਕਰਨ ਦਾ ਸਮਾਂ ਪੂਰਬੀ ਮਿਆਰੀ ਸਮਾਂ (EST) ਜਾਂ (GMT-4) ਹੈ।
ਪਰ ਅਸੀਂ ਹਰ ਕਿਸੇ ਨੂੰ ਕੰਮ ਦੇ ਦਿਨਾਂ ਦੌਰਾਨ ਲਗਭਗ 10 ਘੰਟਿਆਂ ਦੇ ਅੰਦਰ-ਅੰਦਰ ਜਵਾਬ ਦੇ ਦਿੰਦੇ ਹਾਂ।

Does ConveyThis load content remotely?

ConveyThis securely loads JavaScripts and images from https://cdn.conveythis.com/

ConveyThis privacy policy

Please find our privacy policy here

ਹਦਾਇਤਾਂ

  1. ConveyThis ਅਨੁਵਾਦ ਨੂੰ ਇੱਥੋਂ ਡਾਊਨਲੋਡ ਕਰੋ ਜਾਂ WP ਪਲੱਗਇਨ ਪੈਨਲ ਤੋਂ ਸਥਾਪਤ ਕਰੋ
  2. ਆਪਣੇ ਖਾਤੇ ਨੂੰ ਸੈੱਟ ਕਰਨ ਲਈ https://app.conveythis.com/account/register/ ’ਤੇ ਸਾਈਨ ਅਪ ਕਰੋ
  3. ਆਪਣੇ ਖਾਤੇ ਦੀ ਪੁਸ਼ਟੀ ਕਰਨ ਤੋਂ ਬਾਅਦ ਆਪਣੇ ਖਾਤੇ ਵਿੱਚ “ਡੈਸ਼ਬੋਰਡ” ’ਤੇ ਜਾਓ
  4. ਆਪਣੀ ਵਿਲੱਖਣ API ਕੁੰਜੀ ਕਾਪੀ ਕਰੋ (ਇਹ ਦੇਖਣ ਵਿੱਚ “pub_xxxxxxxxxx” ਵਰਗੀ ਹੋਵੇਗੀ)
  5. WP admin ‘ਤੇ ਪਲੱਗਇਨ ਦੇ ਰੂਪ-ਰੇਖਾ ਪੰਨੇ ’ਤੇ ਜਾਓ
  6. ਇਸ API ਕੁੰਜੀ ਨੂੰ ਢੁਕਵੇਂ ਭਾਗ ਵਿੱਚ ਪੇਸਟ ਕਰੋ
  7. ਸਰੋਤ ਭਾਸ਼ਾ ਅਤੇ ਟਾਰਗੇਟ ਭਾਸ਼ਾ(-ਵਾਂ) ਚੁਣੋ
  8. ਜਿਵੇਂ ਤੁਸੀਂ ਚਾਹੁੰਦੇ ਹੋ ਓਵੇਂ ਭਾਸ਼ਾ ਦੇ ਸਵਿੱਚਰ ਨੂੰ ਅਨੁਕੂਲਤ ਕਰੋ (ਤੁਹਾਡੇ ਕੋਲ ਸੁਖਾਲਾ “ਝਲਕ” ਮੋਡ ਹੈ)
  9. ਤਬਦੀਲੀਆਂ ਸਾਂਭੋ
  10. ਭਾਸ਼ਾ ਬਟਨ ਤੁਹਾਡੀ ਵੈੱਬਸਾਈਟ ‘ਤੇ ਦਿਖਾਈ ਦਿੰਦਾ ਹੈ।
  11. ਤੁਸੀਂ ਹੁਣ ਇਸ ‘ਤੇ ਕਲਿੱਕ ਕਰ ਸਕਦੇ ਹੋ ਅਤੇ ਆਪਣੇ ਪਹਿਲੇ ਪੰਨੇ ਦਾ ਅਨੁਵਾਦ ਕਰੋ
  12. ਜੇ ਤੁਸੀਂ ਆਪਣੇ ਅਨੁਵਾਦਾਂ ਦੀ ਸੋਧ ਕਰਨੀ ਚਾਹੁੰਦੇ ਹੋ ਤਾਂ ਆਪਣੇ ਖਾਤੇ ਵਿੱਚ “ਮੇਰੇ ਅਨੁਵਾਦ” ’ਤੇ ਜਾਓ

*ਜੇ ਤੁਸੀਂ ਸਾਰੀਆਂ ਅਨੁਕੂਲਤਾਵਾਂ ਬਾਅਦ ਵਿੱਚ ਕਰਨਾ ਚਾਹੁੰਦੇ ਹੋ, ਤਾਂ ਆਪਣੀ ਸਿਰਫ਼ ਆਪਣੀ API ਕੁੰਜੀ ਪੇਸਟ ਕਰੋ, ਤਬਦੀਲੀਆਂ ਸਾਂਭੋ ਅਤੇ ਫ਼ੌਰਨ ਬਟਨ ਤੁਹਾਡੀ ਵੈੱਬਸਾਈਟ ’ਤੇ ਨਜ਼ਰ ਆਉਣ ਲੱਗ ਪਵੇਗਾ। ਤੁਸੀਂ ਆਪਣੇ ਪਹਿਲੇ ਪੰਨੇ ਦਾ ਅਨੁਵਾਦ ਕਰ ਸਕਦੇ ਹੋ।

ConveyThis ਅਨੁਵਾਦ ਪਲੱਗਇਨ ਇਹਨਾਂ ਸਾਰੀਆਂ ਭਾਸ਼ਾਵਾਂ ਦਾ ਸਮਰਥਨ ਕਰਦਾ ਹੈ:
ਅਜ਼ਰਬਾਈਜਾਨ, ਅਲਬਾਨੀ, ਅਮਹਾਰੀ, ਅੰਗਰੇਜ਼ੀ, ਅਰਬੀ, ਆਰਮੀਨੀ, ਅਫਰੀਕੀ, ਬਾਸਕ, ਬਸ਼ਕੀਰ, ਬੇਲਾਰੂਸੀ, ਬੰਗਾਲੀ, ਬਰਮੀ, ਬੁਲਗਾਰੀ, ਬੋਸਨੀ, ਵੈਲਸ਼, ਹੰਗਰਿਆਈ, ਵੀਅਤਨਾਮੀ, ਹਿਤੀ (ਕ੍ਰੀਓਲ), ਗਾਲੀਸ਼ੀਅਨ, ਡੱਚ, ਹਿੱਲ ਮਾਰੀ, ਯੂਨਾਨੀ, ਜਾਰਜੀਅਨ, ਗੁਜਰਾਤੀ, ਡੈੱਨਮਾਰਕੀ, ਹਿਬਰੂ, ਯਿੱਦੀਸ਼, ਇੰਡੋਨੇਸ਼ਿਆਈ, ਆਇਰਿਸ਼, ਇਤਾਲਵੀ, ਆਈਸਲੈਂਡੀ, ਸਪੇਨੀ, ਕਜ਼ਾਖ, ਕੰਨੜ, ਕਾਤਲਾਨ, ਕਿਰਗਿਜ਼, ਚੀਨੀ, ਕੋਰੀਅਨ, ਖ਼ੋਸਾ, ਖਮੇਰ, ਲਾਓ, ਲਾਤੀਨੀ, ਲਾਤਵੀਅਨ, ਲਿਥੁਆਨੀ, ਲਕਸਮਬਰਗੀ, ਮਾਲਾਗਾਸੀ, ਮਾਲੇਈ, ਮਲਿਆਲਮ, ਮਾਲਟੀਨੀ, ਮਕਦੂਨੀ, ਮਾਓਰੀ, ਮਰਾਠੀ, ਮਾਰੀ, ਮੰਗੋਲ, ਜਰਮਨ, ਨੇਪਾਲੀ, ਨਾਰਵੇਈ, ਪੰਜਾਬੀ, ਪਾਪੀਆਮੈਂਟੋ, ਫ਼ਾਰਸੀ, ਪੋਲਿਸ਼, ਪੁਰਤਗਾਲੀ, ਰੋਮਾਨੀ, ਰੂਸੀ, ਸੇਬੂਆਨੋ, ਸਰਬੀਆਈ, ਸਿੰਹਲਾ, ਸਲੋਵਾਕੀ, ਸਲੋਵੇਨਿਆਈ, ਸਵਾਹਿਲੀ, ਸੁੰਡਨੀਜ, ਤਾਜਿਕ, ਥਾਈ, ਤਾਗਾਲੋਗ, ਤਾਮਿਲ, ਤਾਤਾਰ, ਤੇਲਗੂ, ਤੁਰਕ, ਉਦਮੁਰਟ, ਉਜ਼ਬੇਕ, ਯੂਕਰੇਨੀ, ਉਰਦੂ, ਫ਼ਿਨਲੈਂਡੀ, ਫ੍ਰੈਂਚ, ਹਿੰਦੀ, ਕ੍ਰੋਏਸ਼ੀਅਨ, ਚੈੱਕ, ਸਵੀਡਿਸ਼, ਸਕਾਟਿਸ਼, ਇਸਤੋਨੀਅਨ, ਐਸਪੇਰਾਂਤੋ, ਜਾਵਾਨੀ, ਜਪਾਨੀ।

ਕੰਮ ਦੀਆਂ ਕੜੀਆਂ

ਵੈੱਬਸਾਈਟ

ਖਰਚਾ

ਹੋਰਾਂ ਭਾਸ਼ਾਵਾਂ ਵਿੱਚ ਅਨੁਵਾਦ।
ConveyThis ਅਨੁਵਾਦ ਦਾ ਹਾਲੇ ਤੱਕ ਸਪੇਨੀ ਤੇ ਰੂਸੀ ਭਾਸ਼ਾ ਵਿੱਚ ਹੀ ਅਨੁਵਾਦ ਹੋਇਆ ਹੈ। ਹੋਰਨਾਂ ਭਾਸ਼ਾਵਾਂ ਵਿੱਚ ਇਸਦਾ ਅਨੁਵਾਦ ਕਰਨ ਲਈ ਮਦਦ ਕਰੋ। translate.wordpress.org ’ਤੇ ਜਾਓ।

ਸਕਰੀਨਸ਼ਾਟ

  • ਭਾਸ਼ਾ ਸਵਿੱਚਰ ਤੁਹਾਡੀ ਮੌਜੂਦਾ ਵੈੱਬਸਾਈਟ ਨੂੰ ਬਹੁ-ਭਾਸ਼ਾਈ ਕਿਵੇਂ ਬਣਾਵੇਗਾ, ਇਸਦੀ ਸੰਖੇਪ ਜਾਣਕਾਰੀ।
  • ਪਲੱਗਇਨ ਦਾ ਸੌਖਾ ਰੂਪ-ਰੇਖਾ ਵਾਲਾ ਪੰਨਾ
  • ਬਟਨ ਅਨੁਕੂਲਤਾ ਅਤੇ ਫ਼ੌਰੀ ਝਲਕ।
  • ਭਾਸ਼ਾ-ਝੰਡੇ ਦੀ ਜੋੜੀ ਦੀ ਅਨੁਕੂਲਤਾ।
  • ਉਪਲਬਧ ਸਵਿੱਚਰ ਡਿਜ਼ਾਇਨ ਦੇ ਕੁਝ ਰੂਪ।
  • ਵਰਤੋਂਕਾਰ ਪੈਨਲ ਦੀ ਮੁੱਖ ਸਕਰੀਨ।
  • "ਮੇਰੇ ਅਨੁਵਾਦਾਂ" ਦੀ ਮੁੱਖ ਸਕਰੀਨ।
  • ਇੱਕ ਖਾਸ ਡੋਮੇਨ ਨਾਲ ਸਬੰਧਤ ਹਾਲੀਆ ਸਮੇਂ ਅਨੁਵਾਦ ਕੀਤੇ URL ਦੀ ਸੂਚੀ।
  • "ਮੇਰਾ ਅਨੁਵਾਦ ਪੰਨਾ", ਜਿੱਥੇ ਤੁਸੀਂ ਆਪਣੇ ਅਨੁਵਾਦਾਂ ਵਿੱਚ ਸੋਧ ਕਰ ਸਕਦੇ ਹੋ ਜਿਵੇਂ ਤੁਹਾਨੂੰ ਠੀਕ ਬੈਠਦੇ ਹਨ।
  • ਭਾਸ਼ਾ-ਝੰਡੇ ਦੀ ਅਨੁਕੂਲਤ ਜੋੜੀ ਵਾਲੀ ਸਾਈਟ ਦੀ ਮਿਸਾਲ (ਜਿਵੇਂ- ਅੰਗਰੇਜ਼ੀ ਭਾਸ਼ਾ ਲਈ ਅਮਰੀਕਾ ਦਾ ਝੰਡਾ)

ਸਥਾਪਤੀਕਰਨ

  1. ਪਲੱਗਇਨ ਨੂੰ ਇੱਥੋਂ ਡਾਊਨਲੋਡ ਕਰੋ ਤੇ ਇਸਨੂੰ ਆਪਣੀ ਸਾਈਟ ਵਿੱਚ ਅਪਲੋਡ ਕਰੋ ਜਾਂ ਆਪਣੇ WP admin ਤੋਂ ਸਥਾਪਤ ਕਰੋ
  2. ਆਪਣੇ ਖਾਤੇ ਨੂੰ ਸੈੱਟ ਕਰਨ ਲਈ https://app.conveythis.com/account/register/ ’ਤੇ ਸਾਈਨ ਅਪ ਕਰੋ
  3. ਆਪਣੇ ਖਾਤੇ ਦੀ ਪੁਸ਼ਟੀ ਕਰਨ ਤੋਂ ਬਾਅਦ ਆਪਣੇ ਖਾਤੇ ਵਿੱਚ “ਡੈਸ਼ਬੋਰਡ” ’ਤੇ ਜਾਓ
  4. ਆਪਣੀ ਵਿਲੱਖਣ API ਕੁੰਜੀ ਕਾਪੀ ਕਰੋ (ਇਹ ਦੇਖਣ ਵਿੱਚ “pub_xxxxxxxxxx” ਵਰਗੀ ਹੋਵੇਗੀ)
  5. WP admin ‘ਤੇ ਪਲੱਗਇਨ ਦੇ ਰੂਪ-ਰੇਖਾ ਪੰਨੇ ‘ਤੇ ਜਾਓ
  6. ਇਸ API ਕੁੰਜੀ ਨੂੰ ਢੁਕਵੇਂ ਭਾਗ ਵਿੱਚ ਪੇਸਟ ਕਰੋ
  7. ਸਰੋਤ ਭਾਸ਼ਾ ਅਤੇ ਟਾਰਗੇਟ ਭਾਸ਼ਾ(-ਵਾਂ) ਚੁਣੋ
  8. ਜਿਵੇਂ ਤੁਸੀਂ ਚਾਹੁੰਦੇ ਹੋ ਓਵੇਂ ਭਾਸ਼ਾ ਦੇ ਸਵਿੱਚਰ ਨੂੰ ਅਨੁਕੂਲਤ ਕਰੋ (ਤੁਹਾਡੇ ਕੋਲ ਸੁਖਾਲਾ “ਝਲਕ” ਮੋਡ ਹੈ”)
  9. ਤਬਦੀਲੀਆਂ ਸਾਂਭੋ
  10. ਭਾਸ਼ਾ ਬਟਨ ਹੁਣ ਤੁਹਾਡੀ ਵੈੱਬਸਾਈਟ ’ਤੇ ਦਿਖਾਈ ਦੇਵੇਗਾ।
  11. ਤੁਸੀਂ ਕਿਸੇ ਹੋਰ ਭਾਸ਼ਾ ਵਿੱਚ ਬਦਲ ਸਕਦੇ ਹੋ ਅਤੇ ਅਨੁਵਾਦਤ ਪੰਨਾ ਦੇਖ ਸਕਦੇ ਹੋ
  12. ਜੇ ਤੁਸੀਂ ਆਪਣੇ ਅਨੁਵਾਦ ਦੀ ਸੋਧ ਕਰਨੀ ਚਾਹੁੰਦੇ ਹੋ ਤਾਂ ਆਪਣੇ ਖਾਤੇ ਵਿੱਚ “ਮੇਰੇ ਅਨੁਵਾਦ” ’ਤੇ ਜਾਓ

ਅਕਸਰ ਪੁੱਛੇ ਜਾਂਦੇ ਸਵਾਲ

ConveyThis ਦੀ ਸਥਾਪਨਾ ਲਈ ਘੱਟੋ-ਘੱਟ ਲੋੜਾਂ ਕੀ ਹਨ?

  • ਵਰਡਪ੍ਰੈੱਸ 4.0 ਜਾਂ ਇਸ ਤੋਂ ਉੱਚਾ
  • PHP ਸੰਸਕਰਨ 5.3 ਜਾਂ ਇਸ ਤੋਂ ਉੱਚਾ

ਕੀ ਮੈਂ ਆਪਣੀ ਸਾਈਟ ਦੇ ਅਨੁਵਾਦਾਂ ਨੂੰ ਸੋਧ ਸਕਦਾ(ਦੀ) ਹਾਂ?

ਹਾਂ, ਤੁਸੀਂ ਆਪਣੇ ਖਾਤੇ ਵਿੱਚ ਮੇਰੇ ਅਨੁਵਾਦ ਟੈਬ ‘ਤੇ ਆਪਣੇ ਅਨੁਵਾਦ ਦੀ ਸੋਧ ਕਰ ਸਕਦੇ ਹੋ। ਸਾਰੀਆਂ ਤਬਦੀਲੀਆਂ ਤੁਹਾਡੀ ਸਾਈਟ ‘ਤੇ ਦਿਖਾਈਆਂ ਜਾਣਗੀਆਂ।

ਕੀ ਖੋਜ ਇੰਜਣ (ਗੂਗਲ, ਯੈਨਡੈਕਸ, ਬਿੰਗ, ਆਦਿ) ਅਨੁਵਾਦਤ ਪੰਨਿਆਂ ਨੂੰ ਤਤਕਰਿਆਂ ਵਿੱਚ ਸ਼ਾਮਲ ਕਰਨਗੇ?

ਬਿਲਕੁਲ। ConveyThis ਚੁਣੀ ਹੋਈ ਭਾਸ਼ਾ ਦੇ ਅਧਾਰ ’ਤੇ ਇੱਕ ਵਿਲੱਖਣ URL-ਅਗੇਤਰ ਬਣਾਉਂਦਾ ਹੈ (ਜਿਵੇਂ: /ru/ ਰੂਸੀ ਲਈ ਜਾਂ /es/ ਸਪੇਨੀ ਲਈ), ਜਿਹਨਾਂ ਨੂੰ ਖੋਜ ਇੰਜਣਾਂ ਵੱਲੋਂ ਤਤਕਰੇ ਵਿੱਚ ਸ਼ਾਮਲ ਕੀਤਾ ਜਾਵੇਗਾ।

ਕੀ ConveyThis ਅਨੁਵਾਦ ਮੇਰੀ ਥੀਮ/ਪਲੱਗਇਨ ਦੇ ਅਨੁਰੂਪ ਹੈ?

ਹਾਂ! ConveyThis ਅਨੁਵਾਦ ਤੁਹਾਡੀ ਸਾਰੀ ਸਮੱਗਰੀ, ਜਿਸ ਵਿੱਚ ਪੰਨੇ ‘ਤੇ ਸਿੱਧੇ ਤੌਰ ‘ਤੇ ਨਾ ਦਿਖਣ ਵਾਲੀ ਮੈਟਾ ਲਿਖਤ ਤੇ ਹੋਰ ਚੀਜ਼ਾਂ ਵੀ ਸ਼ਾਮਲ ਹਨ, ਦਾ ਉਚੇਚੇ ਤੌਰ ‘ਤੇ ਇੱਕ “ਸਨੈਪਸ਼ਾਟ” ਲੈਂਦਾ ਹੈ, ਫਿਰ ਇਸ ਲਿਖਤੀ ਡਾਟੇ ਦੀ ਵਰਤੋਂ ਕਰਕੇ ਅਨੁਵਾਦਾਂ ਦਾ ਨਿਰਮਾਣ ਜਾਂ ਉਹਨਾਂ ਨੂੰ ਪ੍ਰਾਪਤ ਕਰਦਾ ਹੈ। ਇਸ ਢੰਗ ਨਾਲ ਆਪਣੀ ਸਾਈਟ ਦੀ ਸਮੱਗਰੀ ਦਾ ਅਨੁਵਾਦ ਕਰਨ ਨਾਲ, ਤੁਹਾਨੂੰ ਕਦੇ ਵੀ ਆਪਣੀ ਥੀਮ ਬਦਲ ਸਮੇਂ ਜਾਂ ਨਵੀਂ ਪਲੱਗਇਨ ਜੋੜਨ ਸਮੇਂ ਆਪਣੀ ਸਾਈਟ ਦੇ ਅਨੁਵਾਦਤ ਸੰਸਕਰਨ ਦੇ ਪ੍ਰਭਾਵਿਤ ਹੋਣ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਪਵੇਗੀ।

ConveyThis ਅਨੁਵਾਦ ਹਮੇਸ਼ਾ ਤੁਹਾਡੀ ਸਾਈਟ ‘ਤੇ ਸਾਰੀ ਸਮੱਗਰੀ ਦਾ ਅਨੁਵਾਦ ਕਰਨ ਦੇ ਯੋਗ ਹੋਵੇਗਾ!

ਮੇਰੇ ਅਨੁਵਾਦ ਕਿਉਂ ਨਹੀਂ ਦਿਖਾਈ ਦਿੰਦੇ?

ਤੁਹਾਡੀ ਵੈੱਬਸਾਈਟ ’ਤੇ ਤੁਹਾਡੇ ਅਨੁਵਾਦ ਨਾ ਦਿਖਾਈ ਦੇਣ ਦੇ ਤਿੰਨ ਸੰਭਾਵੀ ਕਾਰਨ ਹੋ ਸਕਦੇ ਹਨ:

  1. ਤੁਹਾਡੀ ਪਲੱਗਇਨ ਸੈੱਟ ਨਹੀਂ ਕੀਤੀ ਗਈ। ਇਹ ਯਕੀਨੀ ਬਣਾਓ ਕਿ ਤੁਸੀਂ ਆਪਣੀ ਸਾਈਟ ਦੀ ਸਰੋਤ ਭਾਸ਼ਾ ਚੁਣੀ ਹੋਈ ਹੈ ਤੇ ਫਿਰ ਉਹ ਭਾਸ਼ਾਵਾਂ ਚੁਣੀਆਂ ਹੋਈਆਂ ਹਨ ਜਿਹਨਾਂ ਵਿੱਚ ਤੁਸੀਂ ਆਪਣੀ ਸਾਈਟ ਨੂੰ ਉਪਲਬਧ ਕਰਵਾਉਣਾ ਚਾਹੁੰਦੇ ਹੋ। ਸੈੱਟਅਪ ਨੂੰ ਪੂਰਾ ਕਰਨ ਲਈ ਸਾਂਭੋ ਬਟਨ ’ਤੇ ਵੀ ਕਲਿੱਕ ਕਰੋ।
  2. ਕੋਈ ਹੋਰ ਸਕ੍ਰਿਪਟ ਜਾਵਾਸਕ੍ਰਿਪਟ ਲਈ ਵਿਵਾਦ ਦਾ ਕਾਰਨ ਬਣ ਕੇ ਇਸ ਪਲੱਗਇਨ ਨੂੰ ਚੱਲਣ ਤੋਂ ਰੋਕ ਰਹੀ ਹੈ। ConveyThis ਅਨੁਵਾਦ ਆਪਣਾ ਕੰਮ ਕਰਨ ਲਈ ਜਾਵਾਸਕ੍ਰਿਪਟ ’ਤੇ ਨਿਰਭਰ ਕਰਦੀ ਹੈ, ਅਤੇ ਜੇ ਹੋਰ ਕੋਈ ਪਲੱਗਇਨ ਗਲਤੀ ਜ਼ਾਹਰ ਕਰੇ ਜਾਂ ਕੋਈ ਹੋਰ ਅਪਵਾਦ ਜੋ ਕਿ ਜਾਵਾਸਕ੍ਰਿਪਟ ਨੂੰ ਠੀਕ ਢੰਗ ਨਾਲ ਚੱਲਣ ਤੋਂ ਰੋਕੇ, ਤਾਂ ਇਹ ਦਿਖਾਏ ਜਾਣ ਵਾਲੇ ਅਨੁਵਾਦਾਂ ਨਾਲ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਆਪਣੀਆਂ ਹੋਰਾਂ ਪਲੱਗਇਨਾਂ ਨੂੰ ਇੱਕ-ਇੱਕ ਕਰਕੇ ਬੰਦ ਕਰਕੇ ਇਹ ਦੇਖਣ ਦੀ ਕੋਸ਼ਿਸ਼ ਕਰੋ ਕਿ ਕਿਤੇ ਉਹ ਤਾਂ ਇਸ ਵਿਵਾਦ ਦਾ ਕਾਰਨ ਨਹੀਂ ਬਣ ਰਹੀਆਂ।
  3. ਤੁਸੀਂ ਆਪਣੀ ਯੋਜਨਾ ਦੀ ਹੱਦ ਨੂੰ ਪਾਰ ਕਰ ਚੁੱਕੇ ਹੋ। ਜੇ ਤੁਸੀਂ ਆਪਣੀ ਗਾਹਕੀ ਯੋਜਨਾ ਵਿੱਚ ਤੈਅ ਗਿਣਤੀ ਤੋਂਂ ਵੱਧ ਤੋਂ ਭਾਸ਼ਾਵਾਂ ਜੋੜਦੇ ਹੋ, ਜਾਂ ਆਪਣੀ ਗਾਹਕੀ ਯੋਜਨਾ ਵਿੱਚ ਤੈਅ ਸ਼ਬਦਾਂ ਜਾਂ ਅਨੁਵਾਦਾਂ ਦੀ ਗਿਣਤੀ ਦੀ ਹੱਦ ਟੱਪਦੇ ਹੋ, ਤਾਂ ਇਹ ਤੁਹਾਡੀ ਸਾਈਟ ‘ਤੇ ਅਨੁਵਾਦਾਂ ਦਾ ਨਾ ਦਿਖਣ ਦਾ ਕਾਰਨ ਬਣ ਸਕਦਾ ਹੈ। ਜਦੋਂ ਤੁਸੀਂ ਪ੍ਰਸ਼ਾਸਕ ਵਜੋਂ ਲੌਗ ਇਨ ਹੋਵੋ ਤਾਂ ਆਪਣੇ ਪੰਨਿਆਂ ਅਤੇ ਪਲੱਗਇਨ ਦੇ ਰੂਪ-ਰੇਖਾ ਵਾਲੇ ਪੰਨੇ ਨੂੰ ਧਿਆਨ ਨਾਲ ਦੇਖੋ ਅਤੇ ਸਮੱਸਿਆਵਾਂ ਸਬੰਧੀ ਸੁਨੇਹਿਆਂ ਦੀ ਭਾਲ ਕਰੋ। ਤੁਸੀਂ https://www.conveythis.com/ ‘ਤੇ ਆਪਣੇ ਖਾਤੇ ਵਿੱਚ ਲੌਗ ਇਨ ਕਰਕੇ ਵਰਤੋਂ ਦੇ ਤਾਜ਼ੇ ਅੰਕੜੇ ਅਤੇ ਹੋਰ ਸਬੰਧਤ ਡਾਟਾ ਵੀ ਦੇਖ ਸਕਦੇ ਹੋ।

ਕੀ ਮੈਂ ConveyThis ਅਨੁਵਾਦ ਨੂੰ ਆਪਣੀ ਥੀਮ ਨਾਲ ਬੰਡਲ ਵਿੱਚ ਬੰਨ੍ਹ ਸਕਦਾ ਹਾਂ?

ਨਹੀਂ, ਤੁਸੀਂ ConveyThis ਅਨੁਵਾਦ ਪਲੱਗਇਨ ਨੂੰ ਬਿਨਾਂ ਇਜਾਜ਼ਤ ਲਏ ਆਪਣੀ ਥੀਮ ਨਾਲ ਬੰਡਲ ਵਿੱਚ ਬੰਨ੍ਹ ਨਹੀਂ ਸਕਦੇ।

ਜੇ ਤੁਸੀਂ ਵਰਡਪ੍ਰੈੱਸ ਥੀਮ ਡਿਵਲਪਰ ਹੋ ਅਤੇ ConveyThis ਅਨੁਵਾਦ ਨੂੰ ਪਲੱਗਇਨ ਵਜੋਂ, ਜਾਂ ConveyThis ਅਨੁਵਾਦ ਨੂੰ ਕਿਸੇ ਵੀ ਤਰ੍ਹਾਂ ਆਪਣੇ ਉਤਪਾਦਾਂ ਨਾਲ ਜੋੜ ਕੇ ਉਪਲਬਧ ਕਰਵਾਉਣਾ ਚਾਹੁੰਦੇ ਹੋ, ਤਾਂ https://www.conveythis.com/ ‘ਤੇ ਪਹੁੰਚੋ ਅਤੇ ਲਸੰਸ ਤੇ ਹੋਰ ਮੁੱਦਿਆਂ ਬਾਰੇ ਚਰਚਾ ਕਰਨ ਲਈ ਸਾਡੇ ਨਾਲ ਸੰਪਰਕ ਕਰੋ।

ਮੇਰੀ ਲਿਖਤ ??????? (ਪ੍ਰਸ਼ਨ ਚਿੰਨ੍ਹਾਂ) ਵਾਂਗ ਕਿਉਂ ਦਿਖ ਰਹੀ ਹੈ?

ਜੇ ਤੁਹਾਡੀ ਸਾਈਟ ਦੀ ਲਿਖਤ ? (ਪ੍ਰਸ਼ਨ ਚਿੰਨ੍ਹ) ਜਾਂ ਚੌਰਸ/ਆਇਤਾਕਾਰ ਚਿੰਨ੍ਹ ਵਜੋਂ ਦਿਖ ਰਹੀ ਹੈ, ਤਾਂ ਇਹ ਆਮ ਤੌਰ ‘ਤੇ ਐਨਕੋਡਿੰਗ ਦੀ ਸਮੱਸਿਆ ਕਾਰਨ ਹੁੰਦਾ ਹੈ।

ConveyThis ਅਨੁਵਾਦ ਅਨੁਵਾਦਾਂ ਨੂੰ UTF-8 ਐਨਕੋਡਿਡ ਸਟਰਿੰਗ ਡਾਟੇ ਵਜੋਂ ਸਾਂਭਦਾ ਹੈ। ਆਪਣੇ ਮੂਲਪਾਠ ਨੂੰ ਠੀਕ ਢੰਗ ਦਿਖਾਉਣ ਲਈ, ਆਪਣੇ ਪੰਨਿਆਂ ਨੂੰ UTF-8 ਐਨਕੋਡਿੰਗ ਨਾਲ ਰੈਂਡਰ ਕਰਨਾ ਚਾਹੀਦਾ ਹੈ। ਤੁਸੀਂ ਇਸ ਬਾਰੇ ਹੋਰ ਵਧੇਰੇ ਜਾਣਕਾਰੀ ਇੱਥੋਂ ਪ੍ਰਾਪਤ ਕਰ ਸਕਦੇ ਹੋ: https://codex.wordpress.org/Converting_Database_Character_Sets

ਨਾਲ ਹੀ, ਇਹ ਵੀ ਯਕੀਨੀ ਬਣਾਓ ਕਿ ਥੀਮ ਦੀਆਂ ਸਾਂਚੇ ਵਾਲੀਆਂ ਫਾਇਲਾਂ UTF-8 ਐਨਕੋਡਿਡ ਫਾਇਲ ਕਿਸਮਾਂ ਵਜੋਂ ਸਾਂਭੀਆਂ ਹਨ, ਅਤੇ ਤੁਹਾਡੇ ਬਲੌਗ ਦੇ ਹੈਡਰ ਦਾ charset ਮੁੱਲ UTF-8 ਵਜੋਂ ਇਸ ਤਰ੍ਹਾਂ ਸੈੱਟ ਹੈ:

<meta charset=”UTF-8″ /> or <meta http-equiv=”Content-Type” content=”text/html; charset=UTF-8″>

ਮੈਂ ਭਾਸ਼ਾਵਾਂ ਨੂੰ ਡਾਇਰੈਕਟਰੀਆਂ ਵਿੱਚ ਵੱਖ ਕਰਨ ਲਈ ਆਪਣੇ ਸਰਵਰ ਨੂੰ ਕਿਵੇਂ ਸੈੱਟ ਕਰਾਂ?

ਚੰਗੀ ਖ਼ਬਰ: ਇਸ ਲਈ ਤੁਹਾਡੇ ਸਰਵਰ ’ਤੇ ਕੋਈ ਵਾਧੂ ਰੂਪ-ਰੇਖਾ ਤੈਅ ਕਰਨ ਦੀ ਲੋੜ ਨਹੀਂ!

ਡਾਇਰੈਕਟਰੀ ਨਵੇਂ ਸਿਰਿਓਂ ਲਿਖਣੀ ਇੱਕ ਬਣੀ-ਬਣਾਈ ਵਿਸ਼ੇਸ਼ਤਾ ਹੈ ਜੋ ਕਿ ਤੁਹਾਡੀ ਮੁੱਖ ਸਮੱਗਰੀ ਨੂੰ ਤੁਹਾਡੀ ਅਨੁਵਾਦਤ ਸਮੱਗਰੀ ਤੋਂ ਵੱਖ ਕਰਨ ਲਈ ਤੁਹਾਡੀ URL ਅੱਗੇ ਆਪਣੇ-ਆਪ ਭਾਸ਼ਾ ਦਾ ਕੋਡ ਜੋੜਨ ਲਈ ਵਰਡਪ੍ਰੈੱਸ ਦੀ ਕੋਰ ਕਾਰਜਕੁਸ਼ਲਤਾ ਦੀ ਵਰਤੋਂ ਕਰਦੀ ਹੈ।

ਮਿਸਾਲ ਵਜੋਂ, https://example.blog/my-first-post/ ਵਿਖੇ ਸਥਿੱਤ ਪੰਨੇ ਦੇ ਅਨੁਵਾਦਤ ਸੰਸਕਰਨ ਤੱਕ ਇਸ ਰਾਹੀਂ ਪਹੁੰਚ ਕੀਤੀ ਜਾ ਸਕਦੀ ਹੈ:

  • https://example.blog/es/my-first-post/ (ਸਪੇਨੀ)
  • https://example.blog/de/my-first-post/ (ਜਰਮਨ)
  • https://example.blog/ru/my-first-post/ (ਰੂਸੀ)
  • ਆਦਿ

ਇਸ ਪਤਾ ਮੋੜਨ ਸਬੰਧੀ ਕਿਸੇ ਮੁੱਦੇ ਤੋਂ ਬਚਣ ਲਈ ਇਹ ਪੱਕਾ ਕਰੋ ਕਿ ਤੁਹਾਡੇ ਸਰਵਰ ‘ਤੇ ਭਾਸ਼ਾਈ ਅਗੇਤਰਾਂ ਦੇ ਨਾਵਾਂ ਨਾਲ ਮੇਲ ਖਾਂਦੀਆਂ ਡਾਇਰੈਕਟਰੀਆਂ ਨਾ ਬਣੀਆਂ ਹੋਣ। ਇਸ ਤੋਂ ਇਲਾਵਾ, ਇਹ ਵੀ ਪੱਕਾ ਕਰੋ ਕਿ ਵਰਡਪ੍ਰੈੱਸ ਵਿੱਚ ਸੰਪਾਦਨਾਵਾਂ, ਪੰਨੇ, ਅਤੇ ਹੋਰ ਸਮੱਗਰੀ ਰੂਟਾਂ ਲਈ ਦੋ-ਅੱਖਰਾਂ ਵਾਲੇ ਭਾਸ਼ਾਈ ਕੋਡ ਨਾ ਵਰਤਦੀਆਂ ਹੋਣ। ਇਸ ਬਾਰੇ ਤੁਹਾਡੀ ਥੀਮ, ਤੁਹਾਡੇ ਵੱਲੋਂ ਵਰਤੀਆਂ ਜਾ ਰਹੀਆਂ ਪਲੱਗਇਨਾਂ, ਅਤੇ ਤੁਹਾਡੇ ਬਲੌਗ ਦੀ ਪੱਕੀ-ਕੜੀ ਦੀਆਂ ਸੈਟਿੰਗਾਂ ਬਾਰੇ ਵੀ ਪੁਸ਼ਟੀ ਕਰੋ।

ਕਿਤੇ ConveyThis ਮੇਰੀ ਸਾਈਟ ਨੂੰ ਸੁਸਤ ਤਾਂ ਨਹੀਂ ਕਰ ਦੇਵੇਗਾ?

ConveyThis ਅਨੁਵਾਦ ਕਦੇ ਵੀ ਤੁਹਾਡੀ ਵੈੱਬਸਾਈਟ ਨੂੰ ਸੁਸਤ ਨਹੀਂ ਕਰੇਗਾ ਕਿਉਂਕਿ ਇਸਨੂੰ ਤੁਹਾਡੀ ਸਾਈਟ ਦੀ ਸਮੱਗਰੀ ਦਾ ਅਨੁਵਾਦ ਕਰਨ ਲਈ ਕਦੇ ਵੀ ਤੁਹਾਡੀ ਸਾਈਟ ਦੇ ਡਾਟਾਬੇਸ ਤੱਕ ਪਹੁੰਚਣ ਦੀ ਲੋੜ ਨਹੀਂ ਪੈਂਦੀ!

ਕਿਉਂਕਿ ਅਨੁਵਾਦ–ਤੁਹਾਡੇ ਸਰਵਰ ਦੀ ਬਜਾਏ–ConveyThis ਸਰਵਰ ’ਤੇ ਸਾਂਭੇ ਗਏ ਹਨ, ਇਸ ਲਈ ਤੁਹਾਨੂੰ ਆਪਣੀਆਂ ਕੁਐਰੀਆਂ ਨੂੰ ਆਪਟੀਮਾਈਜ਼ ਕਰਨ, ਪੁਰਾਣੇ ਅਨੁਵਾਦਾਂ ਦੇ ਰੀਵਿਜਨਾਂ ਨੂੰ ਸਾਫ਼ ਕਰਨ, ਜਾਂ ਡਾਟਾਬੇਸ ਦੇ ਹੋਰ ਮੁੱਦਿਆਂ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਇਹ ਕੰਮ ਕਰਦਾ ਹੈ!

ਮੈਂ ਰੂਪ-ਰੇਖਾ ’ਤੇ ਸਾਂਭ ਕਿਉਂ ਨਹੀਂ ਸਕਦਾ(-ਦੀ)?

ਜੇ ਤੁਸੀਂ API ਕੁੰਜੀ ਸੈੱਟ ਨਹੀਂ ਕਰ ਸਕਦੇ, ਰੂਪ-ਰੇਖਾ ਪੰਨੇ ‘ਤੇ ਭਾਸ਼ਾਵਾਂ ਨਹੀਂ ਚੁਣ ਸਕਦੇ, ਜਾਂ ਤੁਹਾਡੀ ਵੈੱਬਸਾਈਟ ਦੇ ਪੰਨਿਆਂ ਨੂੰ ਅਨੁਵਾਦ ਕਰਨ ਦਾ ਕੰਮ ਅਸਫਲ ਹੋ ਰਿਹਾ ਹੈ, ਤਾਂ ਤੁਸੀਂ ਪਲੱਗਇਨ ਦਾ ਪੁਰਾਣਾ ਸੰਸਕਰਨ ਚਲਾ ਰਹੇ ਹੋਵੋਗੇ। ਕਿਰਪਾ ਕਰਕੇ ConveyThis ਨੂੰ ਤਾਜ਼ੇ ਸੰਸਕਰਨ ਵਿੱਚ ਨਵਿਆ ਲਵੋ।

ਮੈਂ ਅਨੁਵਾਦ ਕੀਤੇ ਪੰਨਿਆਂ ਨੂੰ ਕਿਵੇਂ ਲੱਭਾਂ, ਸੋਧਾਂ ਅਤੇ ਸਾਂਭਾਂਂ?

ਆਪਣੇ ConveyThis ਖਾਤੇ ਵਿੱਚ ਲੌਗ ਇਨ ਕਰੋ ਅਤੇ “ਮੇਰੇ ਅਨੁਵਾਦ” ਟੈਬ ’ਤੇ ਜਾਓ।

ਆਪਣੇ ਅਨੁਵਾਦਾਂ ਨੂੰ ਸੋਧਣ ਲਈ, ਪਹਿਲਾਂ ਉਸ ਡੋਮੇਨ ਨਾਂ ਦੀ ਚੋਣ ਕਰੋ ਜਿਸ ਵਿੱਚ ਤੁਸੀਂ ਸੋਧ ਕਰਨੀ ਚਾਹੁੰਦੇ ਹੋ ਅਤੇ ਫਿਰ ਕੰਮ ਕਰਨ ਲਈ ਖਾਸ ਪੰਨੇ ਦਾ ਪਤਾ ਚੁਣੋ।

ਇੱਥੇ ਤੁਸੀਂ ਵਿਜ਼ੂਅਲ ਐਡੀਟਰ ਦੀ ਵਰਤੋਂ ਕਰ ਸਕਦੇ ਹੋ ਜਾਂ ਅਨੁਵਾਦਾਂ ਨੂੰ ਕਤਾਰ-ਦਰ-ਕਤਾਰ ਸੋਧ ਸਕਦੇ ਹੋ।

ਕੀ ConveyThis ਨੂੰ ਲੋਕਲ-ਹੋਸਟ ’ਤੇ ਚਲਾਇਆ ਜਾ ਸਕਦਾ ਹੈ?

ਪਲੱਗਇਨ ਦੇ ਸੰਸਕਰਨ 2.7 ਤੋਂ, ConveyThis ਦੀ ਪਰਖ localhost ਰਾਹੀਂ ਵੀ ਕੀਤਾ ਜਾ ਸਕਦੀ ਹੈ। ਇਸ ਪਲੱਗਇਨ ਦੇ ਪਿਛਲੇ ਸੰਸਕਰਨ ਸਥਾਨਕ ਤੌਰ ‘ਤੇ ਹੋਸਟ ਕੀਤੀਆਂ ਸਾਈਟਾਂ ‘ਤੇ ਠੀਕ ਢੰਗ ਨਾਲ ਕੰਮ ਨਹੀਂ ਕਰਨਗੇ।

ConveyThis ਕਿੰਨੀਆਂ ਭਾਸ਼ਾਵਾਂ ਦਾ ਸਮਰਥਨ ਕਰਦਾ ਹੈ?

ਉਪਲਬਧ ਭਾਸ਼ਾਵਾਂ ਦੀ ਗਿਣਤੀ ਤੁਹਾਡੇ ਵੱਲੋਂ ਚੁਣੀ ਹੋਈ ਯੋਜਨਾ ‘ਤੇ ਨਿਰਭਰ ਕਰਦੀ ਹੈ।

ਸਭ ਤੋਂ ਅਡਵਾਂਸ “ਪ੍ਰੋ ਯੋਜਨਾ” ਦੇ ਨਾਲ ਤੁਹਾਡੇ ਕੋਲ ਤੁਹਾਡੇ ਪ੍ਰਬੰਧ ਹੇਠ 92 ਭਾਸ਼ਾਵਾਂ ਹਨ।

ਸੰਚਾਲਤ ਕਰਨ ਲਈ ਸੰਭਾਵਤ ਭਾਸ਼ਾਵਾਂ ਦੀ ਮੌਜੂਦਾ ਗਿਣਤੀ 92 ਹੈ।

ਹਾਲਾਂਕਿ ਇਸ ਸੂਚੀ ਵਿੱਚ ਦੁਨੀਆ ਦੀਆਂ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਹਨ, ਬਹੁਤ ਸਾਰੀਆਂ ਦੁਰਲੱਭ ਉਪਭਾਸ਼ਾਵਾਂ ਨੂੰ ਹਾਲੇ ਸ਼ਾਮਲ ਨਹੀਂ ਕੀਤਾ ਗਿਆ ਹੈ।

ਕੀ ConveyThis ਅਨੁਵਾਦ ਮੁਫ਼ਤ ਹੈ?

ConveyThis Translate provides Free plan with 2,500 words and 1 language.

ਭੁਗਤਾਨ ਵਾਲੀਆਂ ਯੋਜਨਾਵਾਂ ਦੇ ਵਰਤੋਂਕਾਰ ਜੇ ਪਲੱਗਇਨ ਦੇ ਨਤੀਜਿਆਂ ਤੋਂ ਸੰਤੁਸ਼ਟ ਨਹੀਂ ਤਾਂ ਉਹ ਇਸਨੂੰ ਵਰਤਣ ਦੇ ਇੱਕ ਮਹੀਨੇ ਦੇ ਅੰਦਰ-ਅੰਦਰ ਆਪਣੇ ਪੈਸੇ ਵਾਪਸ ਲੈ ਸਕਦੇ ਹਨ।

ਕੀ ਮੈਂ WPML, Polylang ਜਾਂ Weglot ਅਨੁਵਾਦ ਤੋਂ ਮਾਈਗ੍ਰੇਟ ਕਰ ਸਕਦਾ(-ਦੀ) ਹਾਂ?

ਤੁਸੀਂ ਕਿਵੇਂ ਵੀ ਅਨੁਵਾਦ ਪਲੱਗਇਨ ਤੋਂ ਸੌਖਿਆਂ ਹੀ ਮਾਈਗ੍ਰੇਟ ਕਰ ਸਕਦੇ ਹੋ। ਬੱਸ ਮੌਜੂਦਾ ਪਲੱਗਇਨ ਨੂੰ ਆਪਣੇ wp-admin ਪੈਨਲ ’ਚੋਂ ਗੈਰ-ਸਰਗਰਮ ਕਰ ਦਿਉ। ConveyThis ਫਿਰ ਤੁਹਾਡੀ ਵੈੱਬਸਾਈਟ ’ਤੇ ਠੀਕ ਢੰਗ ਨਾਲ ਕੰਮ ਕਰਨ ਲੱਗ ਪਵੇਗੀ।

ਮੈਂ ਭਾਸ਼ਾ ਸਵਿੱਚਰ ਨੂੰ ਸੈੱਟ / ਇਧਰ-ਓਧਰ ਕਿਵੇਂ ਕਰਾਂ?

ਜੇ ਤੁਸੀਂ ਆਪਣੇ ਭਾਸ਼ਾ ਸਵਿੱਚਰ ਨੂੰ ਅਨੁਕੂਲਤ ਕਰਨਾ ਚਾਹੁੰਦੇ ਹੋ, ਚਾਂ ਪਹਿਲਾਂ wp-admin ਵਿੱਚ ਪਲੱਗਇਨ ਦੇ ਸੈਟਿੰਗਾਂ ਵਾਲੇ ਪੰਨੇ ’ਤੇ ਜਾਓ ਅਤੇ “ਹੋਰ ਵਧੇਰੇ ਵਿਕਲਪਾਂ” ’ਤੇ ਕਲਿੱਕ ਕਰੋ।

ਤੁਸੀਂ ਇਸਦੀ ਚੋਣ ਕਰ ਸਕਦੇ ਹੋ ਕਿ ਭਾਸ਼ਾ ਸਵਿੱਚਰ ਨੂੰ ਕਿਵੇਂ ਦਿਖਾਇਆ ਜਾਵੇ: ਚੌਰਸ ਜਾਂ ਗੋਲ ਝੰਡਾ; ਵਿੱਚ ਪਾਠ ਸਹਿਤ ਜਾਂ ਰਹਿਤ।

ਤੁਸੀਂ ਸਵਿੱਚਰ ਬਟਨ ਨੂੰ ਸੱਜੇ ਪਾਸੇ ਸਿਖਰ ‘ਤੇ ਜਾਂ ਸੱਜੇ ਪਾਸੇ ਹੇਠਾਂ ਰੱਖ ਸਕੋਗੇ। ਤੁਸੀਂ ਇਸਨੂੰ ਪੰਨੇ ਦੇ ਵਿਚਕਾਰ ਵੀ ਲਗਾ ਸਕਦੇ ਹੋ ਜਾਂ “ਹਾਸ਼ੀਏ ਤੋਂ ਵਿੱਥ” ਲੇਬਲ ਵਾਲੇ ਭਾਗ ਨੂੰ ਟਾਗਲ ਕਰਕੇ ਆਪਣੀ ਲੋੜ ਮੁਤਾਬਕ ਵਿੱਥ ਸੈੱਟ ਕਰ ਸਕਦੇ ਹੋ।

ਮੈਂ “cURL error 7: Failed to connect to api.conveythis.com port 443: Connection refused” ਨੂੰ ਕਿਵੇਂ ਹੱਲ ਕਰਾਂ?

ਕਦੇ-ਕਦਾਈਂ ਤੁਹਾਡਾ ਹੇਠਾਂ ਲਿਖੀਆਂ ਸਮੱਸਿਆਵਾਂ ਨਾਲ ਸਾਹਮਣਾ ਹੋ ਸਕਦਾ ਹੈ:

[http_request_failed] cURL error 7: Failed to connect to api.conveythis.com port 443: Connection refused

ਇਸਦਾ ਆਮ ਤੌਰ ’ਤੇ ਇਹੀ ਮਤਲਬ ਹੈ ਕਿ ਸਰਵਰ api.conveythis.com ਨਾਲ ਜੁੜ ਨਹੀਂ ਸਕਦਾ। ਸੰਭਾਵਤ ਕਾਰਨ ਫ਼ਾਇਰਵਾਲ ਜਾਂ ConveyThis ਵੱਲੋਂ ਤੁਹਾਡਾ IP ਪਤਾ ਪਾਬੰਦ ਕੀਤਾ ਹੋ ਸਕਦਾ ਹੈ।

ਪੋਰਟ 443 “https” ਹੈ, ਜਿਸ ਨੂੰ ਸ਼ਾਇਦ ਤੁਹਾਡਾ ਸਰਵਰ ਸਵੀਕਾਰ ਨਹੀਂ ਕਰ ਸਕਦਾ। ਤੁਸੀਂ ਇਸ ਦੀ ਬਜਾਏ “http” ਨਾਲ ਜੁੜਨ ਦੀ ਕੋਸ਼ਿਸ਼ ਕਰ ਸਕਦੇ ਹੋ। ਤੁਸੀਂ ਪ੍ਰਾਕਸੀ ਸਰਵਰ ਵਰਤ ਕੇ ਵੀ ਦੇਖ ਸਕਦੇ ਹੋ।

ਜੇ ਤੁਸੀਂ ਉਪਰੋਕਤ ਦੱਸਿਆ ਸਭ ਕੁਝ ਕਰਕੇ ਦੇਖ ਲਿਆ ਅਤੇ ਫਿਰ ਵੀ ਤੁਹਾਨੂੰ ਇਹ ਸਮੱਸਿਆ ਆ ਰਹੀ ਹੈ, ਤਾਂ ਸਾਡੇ ਨਾਲ support@conveythis.com ’ਤੇ ਸੰਪਰਕ ਕਰੋ।

ਜੇ ਮੈਨੂੰ ਹਾਲੇ ਵੀ ਮਦਦ ਦੀ ਜ਼ਰੂਰਤ ਹੋਵੇ ਤਾਂ ਮੈਂ ਕੀ ਕਰਾਂ?

ਜੇ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਮਿਲਦੇ, ਤਾਂ ਤੁਸੀਂ ਸਾਡੀ ਵੈੱਬਸਾਈਟ ‘ਤੇ ਮੌਜੂਦ ਆਨਲਾਈਨ ਸਹਿਯੋਗ ਫਾਰਮ ਦੀ ਮਦਦ ਨਾਲ ਆਪਣੇ ਕਿਸੇ ਵੀ ਸਵਾਲ ਦਾ ਜਵਾਬ ਪ੍ਰਾਪਤ ਕਰ ਸਕਦੇ ਹੋ। ਕੰਮਕਾਜ ਦਾ ਸਮਾਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਪੂਰਬੀ ਮਿਆਰੀ ਸਮੇਂ ਮੁਤਾਬਕ ਹੁੰਦਾ ਹੈ।

ਤੁਸੀਂ ਸਾਨੂੰ ਇਸ ਈਮੇਲ ਪਤੇ ਰਾਹੀਂ ਸਿੱਧੀ ਈਮੇਲ ਵੀ ਭੇਜ ਸਕਦੇ ਹੋ: support@conveythis.com.

ਜੇ ਤੁਸੀਂ ਹਫ਼ਤੇ ਦੌਰਾਨ ਸਾਡੇ ਨਾਲ਼ ਸੰਪਰਕ ਕਰਦੇ ਹੋ, ਤਾਂ ਅਸੀਂ ਗਰੰਟੀ ਦਿੰਦੇ ਹਾਂ ਕਿ ਤੁਹਾਨੂੰ ਅਗਲੇ 12 ਘੰਟਿਆਂ ਅੰਦਰ ਜਵਾਬ ਮਿਲ ਜਾਵੇਗਾ ਪਰ ਜੇ ਇਹ ਸ਼ੁੱਕਰਵਾਰ ਅੱਧੀ ਰਾਤ ਤੋਂ ਪਹਿਲਾਂ ਭੇਜਿਆ ਜਾਂਦਾ ਹੈ।

ਸਮੀਖਿਆਵਾਂ

22 ਮਈ 2023 1 reply
Nefonctionnait déjà pas très bien, mais là, depuis la dernière mise à jour, il ne fonctionne plus du tout!
27 ਮਾਰਚ 2023
Nâng lên gói 70$/ tháng mà không cập nhật được ngôn ngữ, gửi support thì bộ phận hỗ trợ không trả lời, tiền tính tháng.
Read all 110 reviews

ਯੋਗਦਾਨੀ ਤੇ ਵਿਕਾਸਕਾਰ

“Language Translate Widget for WordPress – ConveyThis” is open source software. The following people have contributed to this plugin.

ਯੋਗਦਾਨੀ

“Language Translate Widget for WordPress – ConveyThis” has been translated into 37 locales. Thank you to the translators for their contributions.

“Language Translate Widget for WordPress – ConveyThis” ਦਾ ਆਪਣੀ ਭਾਸ਼ਾ ਵਿੱਚ ਅਨੁਵਾਦ ਕਰੋ।

ਵਿਕਾਸ ਕਾਰਜ ਵਿੱਚ ਰੁਚੀ ਰੱਖਦੇ ਹੋ?

Browse the code, check out the SVN repository, or subscribe to the development log by RSS.

ਤਬਦੀਲੀ-ਚਿੱਠਾ

156

  • Changed color and buttons position

155

  • Updated js version

154

  • Preview fix

153

  • Make widget invisible on click when its exceeded free

152

  • Redirect to original url when its error returned

151

  • UX/UI Improvements

150

  • Security update

149

  • Admin part redesign

148

  • Reset default language if its not in target languages

147

  • Add searching segment by lower case

146

  • Remove cache when translations data is empty

145

  • Do not show plugin on excluded pages

144

  • Update cache without jquery

143

  • Do not save translations when error

142

  • Exclusion blocks (by div ids)

141

  • translate only current page content + no translate element id feature

140

  • error notices cause fixed

139

  • exclusions update fix

138

  • exclusions and glossary management js fix

137

  • exclusions and glossary management, fixed domains syncronization with dashboard

136

  • do not show 404 when page is excluded or translations not paid

135

  • page 404 when no translations and translations cache

134

  • Fix saving urls translations cache

133

  • Fix php notices

132

  • Change get code endpoint subdomain from “app” to “api”

131

  • do not show widget on page 404

130

  • replace site_url() to home_url()

129

  • plugin ignore WP API urls (including “/wp-json/”)

128

  • use default language only when there is no referrer or referrer host is different

127

  • Settings page changes

126

  • default language redirect option

125

  • language url segment translation option

124

  • links translation option

123

  • pro_new and pro_new_plus

122

  • Left alignment by default

121

  • WordPress 5.8.1 support
  • ਬੱਗ ਠੀਕ ਕੀਤੇ